Punjabi News, India Breaking News, in Punjabi by Punjabi Online Newspaper
ਦੇਸ਼ ਭਰ ''ਚ ਬਲਾਤਕਾਰ ਤੇ ਛੇੜਛਾੜ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਮੋਗਾ ਜ਼ਿਲੇ ਦਾ ਸਾਹਮਣੇ ਆਇਆ ਹੈ ਜਿਥੇ ਪੁਲਸ ਕਰਮਚਾਰੀਆਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਇਕ ਲੜਕੀ ਨਾਲ ਸਮੂਹਕ ਬਲਾਤਕਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ...
ਗੁਰਬਾਣੀ ਨਾਲ ਛੇੜਛਾੜ ਦੇ ਮਾਮਲੇ ''ਚ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਆਪਣੀ ਗਲਤੀ ਮੰਨਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁਆਫ਼ੀਨਾਮਾ ਭੇਜਿਆ।
1971 ਦੀ ਜੰਗ ਦੌਰਾਨ ਸ਼ਹੀਦ ਐਲਾਨੇ ਗਏ ਜ਼ਿਲਾ ਫਰੀਦਕੋਟ ਦੇ ਫੌਜੀ ਸੁਰਜੀਤ ਸਿੰਘ ਦੇ ਜਿਊਂਦੇ ਹੋਣ ਦੀ ਖ਼ਬਰ ਨਾਲ ਉਸ ਦੇ ਪਰਿਵਾਰ ਦੀਆਂ ਆਸਾਂ ਇਕ ਵਾਰ ਫਿਰ ਜਾਗ ਪਈਆਂ ਹਨ ਅਤੇ ਉਹ ਸੁਰਜੀਤ ਸਿੰਘ ਦੇ ਪਰਤਣ ਦੀ ਉਡੀਕ ਕਰ ਰਹੇ ਹਨ। ਵਰਨਣਯੋਗ ਹੈ ਕਿ ਪਾਕਿਸਤਾਨ...
ਤੈਨੂੰ ਦੱਸਣਾ ਜ਼ਰੂਰੀ ਆ''.. ਇਹ ਕਹਿਣਾ ਹੈ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦਾ। ਦੇਸ਼ਾਂ-ਵਿਦੇਸ਼ਾਂ ''ਚ ਸ਼ੋਅ ਕਰਕੇ ਵਿਦੇਸ਼ੀ ਪੈਸਾ ਇਕੱਠਾ ਕਰਨ ਵਾਲੇ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਸੋਮਵਾਰ ਨੂੰ ਮੁੜ ਜਲੰਧਰ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫਤਰ ''ਚ ਪਹੁੰਚੇ। ਸੂਤਰਾਂ ਦੀ ਮੰਨੀਏ ਤਾਂ ਈ.ਡੀ. ਦਾ ਦੋਸ਼ ਹੈ ਕਿ ਗਿੱਪੀ ਸਮੇਤ ਪੰਜਾਬ ਦੇ ਚਾਰ ਗਾਇਕਾਂ
ਪੇਸ਼ਾਵਰ ਹਮਲੇ ਤੋਂ ਬਾਅਦ ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ 2 ਅੱਤਵਾਦੀਆਂ ਅਕੀਲ ਉਰਫ ਡਾਕਟਰ ਉਸਮਾਨ ਅਤੇ ਅਰਸ਼ਦ ਮਹਿਮੂਦ ਨੂੰ ਫਾਂਸੀ ਦੇ ਦਿੱਤੀ...
ਉੱਤਰ ਭਾਰਤ ''ਚ ਵਧਦੀ ਸਰਦੀ ਅਤੇ ਕੋਹਰੇ ਦਾ ਅਸਰ ਹੁਣ ਰੇਲ ਆਵਾਜਾਈ ''ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਲੰਬੀ ਦੂਰੀ ਦੀਆਂ ਰੇਲਾਂ ਆਪਣੇ ਤੈਅ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਆਪਣਾ ਪੱਖ ਰੱਖਣ ਲਈ ਜ਼ਰੂਰ ਜਾਣਗੇ। ਉਨ੍ਹਾਂ ਨੇ ਕਿਹਾ ਸੀ ਕਿ ਸਿਰਫ ਈ. ਡੀ.
ਜਲੰਧਰ ਸਥਿਤ ਬਸਤੀ ਬਾਵਾ ਖੇਲ ''ਚ ਸਾਂਬਰ ਆਉਣ ਨਾਲ ਭਗਦੜ ਮਚ ਗਈ। ਇਲਾਕਾ ਵਾਸੀਆਂ ਨੇ ਇਸ ਬਾਰੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਜਿਨ੍ਹਾਂ ਨੇ ਸਖਤ ਮਿਹਨਤ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਸਾਂਬਰ ਨੂੰ ਕਾਬੂ ਕੀਤਾ। ਵੀਡੀਓ ''ਚ ਤੁਸੀਂ ਸਾਫ ਦੇਖ ਸਕਦੇ ਹੋ ਸਾਂਬਰ ਅਤੇ...
PanditGovindGoud
Untitled Page
 • video
  ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜ਼ਾਇਆ
 • video
  ਸਿੱਧੂ ਨੇ ਮੰਨੀ ਗਲਤੀ, ਮੰਗੀ ਮੁਆਫ਼ੀ
 • video
  ਬਾਬਾ ਰਾਮ ਸਿੰਘ ਦੀ ਯਾਦ 'ਚ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ
 • video
  ਬੋਲੇ ਗਿੱਪੀ ਗਰੇਵਾਲ, 'ਤੈਨੂੰ ਦੱਸਣਾ ਜ਼ਰੂਰੀ ਆ'
 • video
  ਮੇਰੇ ਬਾਪ ਨੂੰ ਫਾਂਸੀ ਨਾ ਦਿੱਤੀ ਜਾਵੇ, ਉਨ੍ਹਾਂ ਨੂੰ ਵਾਪਸ ਲੈ ਆਓ
 • video
  ਗਰੀਬਾਂ ਨੂੰ ਦਾਨ ਕੀਤੇ ਗਏ ਕੰਬਲ
 • video
  ਅਜਿਹਾ ਕ੍ਰਿਕਟ ਸ਼ਾਟ, ਜੋ ਪਹਿਲਾਂ ਕਦੇ ਨਹੀਂ ਖੇਡਿਆ ਗਿਆ
 • video
  ਮੁਕਤਸਰ ਤੋਂ 22 ਬੱਸਾਂ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ
Video

ਵੀਤ ਬਲਜੀਤ ਦੀ ਐਲਬਮ ''ਬੇਰੀ ਵਿਹੜੇ ਵਿੱਚ'' ਸਰੀ ਵਿਖੇ ਧੂਮ-ਧਾਮ ਨਾਲ ਹੋਈ ਰਿਲੀਜ਼ : ਸੁੱਖ ਬਰਾੜ (ਦੇਖੋ ਤਸਵੀਰਾਂ)

ਨੈਕਸਟ ਲੈਵਲ ਮਿਊਜ਼ਿਕ ਕੰਪਨੀ ਦੀ ਪਹਿਲੀ ਤਿਆਰ ਕੀਤੀ ਗਈ ਗਾਇਕ ਵੀਤ ਬਲਜੀਤ ਦੀ ਸ਼ਾਨਦਾਰ ਆਵਾਜ਼ ''ਚ...

ਬਤਖਾਂ ਨੂੰ ਬਚਾਉਣ ਦੇ ਚੱਕਰ ''ਚ ਦਰਦਨਾਕ ਹਾਦਸਾ, 2 ਲੋਕਾਂ ਦੀ ਮੌਤ (ਦੇਖੋ ਤਸਵੀਰਾਂ)

ਕੈਨੇਡਾ ਵਿਚ ਇਕ ਦਰਦਨਾਕ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਦੀ ਦੋਸ਼ੀ ਇਕ ਔਰਤ ਨੂੰ 90 ਦਿਨਾਂ ਦੀ...

ਕੈਨੇਡਾ ''ਚ ਭਾਈ ਮਰਦਾਨਾ ਕੀਰਤਨ ਮੁਕਾਬਲਾ ਯਾਦਗਾਰੀ ਹੋ ਨਿਬੜਿਆ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਸਿੱਖ ਸੁਸਾਇਟੀ ਫਾਰ ਵੈਨਕੂਵਰ ਦੇ ਸਾਂਝੇ ਯਤਨਾਂ ਸਦਕਾ ਤੇ...

ਸਰੀ ''ਚ ਪੰਜਾਬੀ ਮੁੰਡੇ ਦਾ ਕਤਲ

ਕੈਨੇਡਾ ''ਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ''ਚ 17 ਸਾਲ ਦੀ ਉਮਰ ਦੇ ਇਕ ਪੰਜਾਬੀ...

ਟੋਰਾਂਟੋ ਆ ਰਹੇ ਜਹਾਜ਼ ''ਚ ਦੁਰਵਿਵਹਾਰ, ਇਕ ਗ੍ਰਿਫਤਾਰ

ਬੁੱਧਵਾਰ ਨੂੰ ਲੰਡਨ ਤੋਂ ਟੋਰਾਂਟੋ ਆ ਰਹੀ ਫ਼ਲਾਈਟ ਵਿਚ ਇਕ ਔਰਤ ਨੂੰ ਦੋ ਫਲਾਈਟ ਅਟੈਂਡੈਂਟਸ ਨਾਲ...

ਲਿਬਰਲ ਆਗੂ ਜਸਟਿਨ ਟਰੂਡੋ ਅਤੇ ਸੁੱਖ ਧਾਲੀਵਾਲ ਹੋਏ ਇੱਕਠੇ

ਕੈਨੇਡਾ ''ਚ ਅਗਲੇ ਸਾਲ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਧਿਆਨ ''ਚ...

ਦੋ ਸਾਲ ਪਹਿਲਾਂ ਗੁਆਚੀਆਂ ਤਸਵੀਰਾਂ ਫੇਸਬੁੱਕ ''ਤੇ ਮਿਲੀਆ (ਦੇਖੋ ਤਸਵੀਰਾਂ)

ਫੇਸਬੁੱਕ ''ਤੇ ਅਕਸਰ ਲੋਕ ਆਪਣੀਆਂ ਯਾਦਗਾਰ ਤਸਵੀਰਾਂ ਸਾਂਝੀਆਂ ਕਰਦੇ ਹਨ ਤਾਂ ਜੋ ਕਿਸੇ ਵੀ ਸਮੇਂ

ਲਿਬਰਲ ਉਮੀਦਵਾਰ ਗੁਲਾਬ ਸੈਣੀ ਵਲੋਂ ਫੈਡਰਲ ਨਾਮੀਨੇਸ਼ਨਜ਼ ਹੇਰਾਫੇਰੀਆਂ ਦਾ ਪ੍ਰਗਟਾਵਾ

ਬੀਤੇ ਦਿਨ ਬਰੈਂਪਟਨ ਸ਼ਹਿਰ ਦੇ ਸ਼ਿੰਗਾਰ ਬੈਂਕੁਅਟ ਹਾਲ ''ਚ ਬਰੈਂਪਟਨ ਦੇ ਉਤਰੀ ਫ਼ੈਡਰਲ ਹਲਕੇ ਤੋਂ...

ਬੱਬੂ ਮਾਨ ਨੇ ਆਪਣੇ ਫੈਨਜ਼ ਨੂੰ ਦਿੱਤਾ ਇਹ ਖਾਸ ਤੋਹਫਾ (ਦੇਖੋ ਤਸਵੀਰਾਂ)

ਬੱਬੂ ਮਾਨ ਆਪਣੇ ਫੇਸਬੁੱਕ ਪੇਜ ''ਤੇ ਆਏ ਦਿਨ ਫੈਨਜ਼ ਨਾਲ ਜੁੜੇ ਰਹਿਣ ਲਈ ਉਨ੍ਹਾਂ ਵਲੋਂ ਦਿੱਤੇ...

ਮਿਸ ਪੂਜਾ ਦੇ ਸਿੰਗਲ ਟ੍ਰੈਕ ''ਪੇਨਕਿਲਰ'' ਨੇ ਯੂ-ਟਿਊਬ ''ਤੇ ਸੱਤ ਲੱਖ ਦਾ ਅੰਕੜਾ ਕੀਤਾ ਪਾਰ

ਨੌਜਵਾਨ ਵਰਗ ਦੀ ਚਹੇਤੀ ਗਾਇਕਾ ਮਿਸ ਪੂਜਾ ਦੇ ਨਵੇਂ ਸਿੰਗਲ ਟ੍ਰੈਕ ''ਪੇਨਕਿਲਰ'' ਨੇ ਕੁਝ ਹੀ...

ਦੇਖੋ ਬਰਥਡੇ ਗਰਲ ਮਾਹੀ ਗਿੱਲ ਦੀਆਂ ਅਣਦੇਖੀਆਂ ਤਸਵੀਰਾਂ

ਬਾਲੀਵੁੱਡ ''ਚ ਮਾਹੀ ਗਿੱਲ ਦਾ ਨਾਂ ਉਨ੍ਹਾਂ ਅਭਿਨੇਤਰੀਆਂ ''ਚ ਸ਼ੁਮਾਰ ਕੀਤਾ ਜਾਂਦਾ ਹੈ, ਜਿਸ ਨੇ...

ਕੀ ਤੁਸੀਂ ਸੁਣਿਆ ਦਿਲਜੀਤ ਦਾ ''ਪਟਿਆਲਾ ਪੈੱਗ-2'' (ਵੀਡੀਓ)

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਹਾਲ ਹੀ ''ਚ ਰਿਲੀਜ਼ ਹੋਇਆ ਗੀਤ ''ਪਟਿਆਲਾ ਪੈੱਗ'' ਕਾਫੀ...

ਕੰਠ ਕਲੇਰ ਦੀ ਨਵੀਂ ਧਾਰਮਿਕ ਐਲਬਮ ਜਲਦ ਰਿਲੀਜ਼

''ਕਾਂਸ਼ੀ ਵਿਚ ਰਹਿਣ ਵਾਲਿਆ'', ''ਗੁਰੂ ਦੀਆਂ ਵਡਿਆਈਆਂ'' ਅਤੇ ''ਹੱਕ'' ਆਦਿ ਹਿੱਟ ਧਾਰਮਿਕ...

ਜੈਜ਼ੀ ਬੀ ਨੂੰ ਪੁੱਛਿਆ, ''''ਕਿੱਥੇ ਰੱਖਦੇ ਹੋ ਸ਼ੋਅਜ਼ ਦਾ ਪੈਸਾ'' (ਵੀਡੀਓ)

ਦੇਸ਼ ਅਤੇ ਵਿਦੇਸ਼ ਵਿਚ ਹੋਏ ਲਾਈਫ ਸ਼ੋਅਜ਼ ਦੀ ਪੈਮੇਂਟ ਹਵਾਲਾ ਦੇ ਜ਼ਰੀਏ ਟ੍ਰਾਂਸਫਰ ਕੀਤੇ ਜਾਣ ਦੇ...

ਇਕ ਤਸਵੀਰ ਦੇਖ ਕੇ ਨਿਕਲ ਗਿਆ ਜੱਸੀ ਗਿਲ ਦਾ ਰੋਣਾ (ਦੇਖੋ ਤਸਵੀਰਾਂ)

ਪਾਕਿਸਤਾਨ ਵਿਚ ਇਕ ਸਕੂਲ ''ਤੇ ਹੋਏ ਅੱਤਵਾਦੀ ਹਮਲੇ ਦਾ ਦੁੱਖ ਪਾਕਿਸਤਾਨ ਦੇ ਨਾਲ-ਨਾਲ ਭਾਰਤ ਨੇ...

ਵੀਤ ਬਲਜੀਤ ਦੀ ਐਲਬਮ ''ਬੇਰੀ ਵਿਹੜੇ ਵਿਚ'' 21 ਨੂੰ ਹੋਵੇਗੀ ਰਿਲੀਜ਼

ਨੈਕਸਟ ਲੈਵਲ ਮਿਊਜ਼ਿਕ ਕੰਪਨੀ ਦੇ ਪ੍ਰੈਜ਼ੀਡੈਂਟ ਸੁੱਖ ਬਰਾੜ ਨੇ ਕੈਨੇਡਾ ਸਥਿਤ ਜਗ ਬਾਣੀ ਦੇ ਇਸ...

 
 
ਭਾਜਪਾ ਨਾਲ ਗਠਬੰਧਨ ਨਹੀਂ ਕਰ ਰਹੇ: ਉਮਰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਚੋਣ ਤੋਂ ਪਹਿਲਾਂ ਕਿਹਾ ਕਿ ਜਨਤਾ ਦਾ ਜੋ ਵੀ ਫੈਸਲਾ ਹੋਵੇਗਾ ਉਹ ਸਾਨੂੰ ਮਨਜ਼ੂਰ ਹੋਵੇਗਾ। ਉਮਰ ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ...
 

 
 
ਪ੍ਰਮਾਤਮਾ ਦੀ ਸ੍ਰਿਸ਼ਟੀ ਦਾ ਹਰ ਵਿਅਕਤੀ ਸਮਾਨ ਹੈਤਰੱਕੀ ਲਈ ਸੰਘਰਸ਼ ਕਰੋ। ਗਲਤ ਕੰਮਾਂ ਨੂੰ ਰੋਕਣ ਲਈ ਸੰਘਰਸ਼ ਕਰੋ ਅਤੇ ਇਸ ਲਈ ਵੀ ਸੰਘਰਸ਼ ਕਰੋ ਕਿ ਸੰਘਰਸ਼ ਦੇ ਕਾਰਨਾਂ ਦਾ ਅੰਤ ਹੋ ਸਕੇ। ਪੜ੍ਹਨ ਦਾ ਫਾਇਦਾ ਤਾਂ ਹੀ ਜੇ ਉਸ ਨੂੰ ਵਿਵਹਾਰ ਵਿਚ...
 

 
 
 ਕਪਾਹ ਦੀ ਖੇਤੀ 'ਚ ਮਸ਼ੀਨੀਕਰਨ ਪ੍ਰੋਜੈਕਟ ਨੂੰ ਸ਼ਾਨਦਾਰ ਸਫਲਤਾਪੰਜਾਬ ਵਿਚ ਖੇਤੀਬਾੜੀ ਦੇ ਮੌਜੂਦਾ ਮੁਹਾਂਦਰੇ ਵਿਚ ਲਗਭਗ ਪੂਰੀ ਤਰ੍ਹਾਂ ਮਸ਼ੀਨੀਕਰਨ ਹੋ ਚੁੱਕਾ ਹੈ ਪਰੰਤੂ ਕਪਾਹ ਦੀ ਖੇਤੀ ਪੁਰਾਣੇ ਢੰਗ ਤਰੀਕੀਆਂ ਨਾਲ ਕੀਤੀ ਜਾਂਦੀ ਰਹੀ ਹੈ। ਪੰਜਾਬ ਸਰਕਾਰ...
 

 
 
ਕੋ-ਆਪਰੇਟਿਵ ਬੈਂਕ 'ਚ ਭਰਤੀ ਸ਼ੁਰੂ, ਕਰੋ ਅਪਲਾਈਰਾਜਸਥਾਨ ਇੰਸਟੀਚਿਊਟ ਆਫ ਕੋ-ਆਪਰੇਟਿਵ ਐਜੁਕੇਸ਼ਨ ਐਂਡ ਮੈਨੇਜਮੈਂਟ (ਰੀਸੇਮ) ਨੇ ਰਾਜ ਕੋ-ਆਪਰੇਟਿਵ ਬੈਂਕ ਅਤੇ ਸੈਂਟਰਲ ਕੋ-ਆਪਰੇਟਿਵ ਬੈਂਕ 'ਚ ਕੁਲ 613 ਅਹੁਦਿਆਂ ਨੂੰ ਭਰਨ ਦੇ ਲਈ ਅਸਾਮੀਆਂ...
 

ਖੇਡ
pic
ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਭੜਕਾਉਣ ਤੋਂ ਬਾਅਦ ਸਰਗਰਮ ਹੋਏ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਕਿਹਾ ਹੈ ਕਿ ਮੈਚ ਵਿਚ ਮਾਨਸਿਕ ਦਬਾਅ ਬਣਾਉਣਾ ਜ਼ਰੂਰੀ ਹੁੰਦਾ ਹੈ ਤੇ
 
picਭਾਰਤ ਦੇ ਖਿਲਾਫ ਦੂੱਜੇ ਟੈਸਟ ਮੈਚ ''ਚ ਪੰਜ ਵਿਕੇਟ ਲੈ ਕੇ ਆਸਟ੍ਰੇਲੀਆ ਦੀ ਜਿੱਤ ''ਚ ਅਹਿਮ ਕਿਰਦਾਰ ਨਿਭਾਉਣ ਵਾਲੇ ਸਪਿਨਰ ਨਾਥਨ ਲਿਔਨ ਨੇ ਆਲਰਾਉਂਡਰ...
 
picਆਪਣੀ ਪਤਨੀ ਤੇ ਭੈਣ ਨਾਲ ਫੋਟੋ ਪੋਸਟ ਕਰਨ ਤੋਂ ਬਾਅਦ ਚੈਲਸੀ ਸਟਾਰ ਓਸਕਰ ਦੀ ਸੋਸ਼ਲ ਮੀਡੀਆ ''ਤੇ ਕੁਝ ਕਿਰਕਿਰੀ ਹੋ ਗਈ ਹੈ।
 
picਬ੍ਰਾਜ਼ੀਲ ਦੇ ਫੁੱਟਬਾਲ ਦਿੱਗਜ ਕਾਕਾ ਨੇ ਕਿਹਾ ਹੈ ਕਿ ਬ੍ਰਾਜ਼ੀਲਿਆਈ ਫੁੱਟਬਾਲ ਹੁਣੇ ਸਮਾਂ ਦੇ ਨਾਲ ਕਿਤੇ ਰੁੱਕ ਜਿਹਾ ਗਿਆ ਹੈ ਤੇ ਇਸ ਨੂੰ ਗੌਰਵ ਤੋਂ ਭਰੇ...
 
 
 
pic
ਅਕਸਰ ਬੱਚਿਆਂ ਨੂੰ ਮੁਹਾਸੇ ਹੋਣ ''ਤੇ ਮਾਪੇ ਇਹੀ ਸੋਚਦੇ ਹਨ ਕਿ ਇਹ ਸਭ ਜ਼ਿਆਦਾ ਚਾਕਲੇਟ ਜਾਂ ਫੈਟ ਵਾਲੀਆਂ ਚੀਜ਼ਾਂ ਖਾਣ ਕਾਰਨ ਹੋਇਆ ਹੈ ਪਰ ਇਹ ਸਹੀ ਨਹੀਂ। ਚਾਕਲੇਟ ਤੇ ਤਲੇ-ਭੁੰਨੇ ਭੋਜਨ ਤੋਂ ਇਲਾਵਾ ਹੋਰ ਵੀ ਕਈ ਖਾਣ ਵਾਲੀਆਂ ਚੀਜ਼ਾਂ ਮੁਹਾਸਿਆਂ ਦਾ ਕਾਰਨ ਬਣਦੇ ਹਨ। ਚਮੜੀ ਰੋਗ ਮਾਹਿਰਾਂ ਅਨੁਸਾਰ ਮੁਹਾਸੇ
 

 
 
 
ਦੇਸ਼ 'ਤੇ ਮੰਡਰਾ ਰਿਹੈ ਬਰਡ ਫਲੂ ਦਾ ਖਤਰਾ
ਅੱਜ ਕਲ ਦੇਸ਼ ਦੇ ਕੁਝ ਹਿੱਸਿਆਂ ''ਚ ਬਰਡ ਫਲੂ ਦੀ ਦਹਿਸ਼ਤ ਫੈਲੀ ਹੋਈ ਹੈ। ਇਹ ਐੱਚ 5 ਐੱਨ 1 ਵਾਇਰਸ ਹੈ, ਜੋ ਮੂਲ ਤੌਰ ''ਤੇ ਮੁਰਗੇ-ਮੁਰਗੀਆਂ, ਬੱਤਖਾਂ ਅਤੇ ਹੋਰ ਪੰਛੀਆਂ...
ਹਵਾਈ ਫੌਜ ਦੇ 'ਪਾਇਲਟਾਂ ਦੀ ਅਧੂਰੀ ਸਿਖਲਾਈ' ਹਵਾਈ 'ਹਾਦਸਿਆਂ ਲਈ ਜ਼ਿੰਮੇਵਾਰ'
ਭਾਰਤੀ ਹਵਾਈ ਫੌਜ ਸਾਡੀਆਂ ਹਥਿਆਰਬੰਦ ਫੌਜਾਂ ਦਾ ਇਕ ਅੰਗ ਹੈ, ਜੋ ਦੇਸ਼ ਲਈ ਹਵਾਈ ਜੰਗਾਂ, ਹਵਾਈ ਸਰਹੱਦਾਂ ਦੀ ਸੁਰੱਖਿਆ ਅਤੇ ਚੌਕਸੀ ਦਾ ਅਹਿਮ ਕੰਮ ਕਰਦੀ ਹੈ। ਇਸ ਦੀ...
 
 
'ਕੁੱਤੇ ਦੀ ਪੂਛ' ਵਰਗੀ ਹੈ ਅੱਤਵਾਦ ਬਾਰੇ ਪਾਕਿਸਤਾਨੀ ਨੀਤੀ
ਪਵਿੱਤਰ ''ਅੰਜੀਲ'' ਕਹਿੰਦੀ ਹੈ ਕਿ ਜੋ ਲੋਕ ਤਲਵਾਰ ਦੇ ਸਹਾਰੇ ਜੀਵਨ ਜਿਊਂਦੇ ਹਨ, ਉਹ ਮਰਦੇ ਵੀ ਤਲਵਾਰ ਦੇ ਕਾਰਨ ਹੀ ਹਨ। ਪਾਕਿਸਤਾਨ ਨੇ ਤਾਲਿਬਾਨ ਤੇ ਹੋਰ ਅੱਤਵਾਦੀ...
'ਚੰਦ ਮਿੰਟਾਂ 'ਚ ਮਿੱਟੀ ਵਿਚ ਕਿਵੇਂ ਮਿਲੀ ਕੁੜੀ ਦੀ ਜ਼ਿੰਦਗੀ'
''''19 ਨਵੰਬਰ ਨੂੰ ਜਦੋਂ ਪਟਨਾ ਤੋਂ ਕੁਝ ਕਿਲੋਮੀਟਰ ਦੂਰ ਪੱਛਮ ਦਿਸ਼ਾ ''ਚ ਸਥਿਤ ਬੀਹਤਾ 4 ਵਿਅਕਤੀਆਂ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ, ਉਸ ਦਿਨ ਤੋਂ ਲੈ ਕੇ ਅੱਜ ਤਕ ਮੈਂ...
ਵਪਾਰ
pic
ਨਵੇਂ ਸਾਲ ਦੇ ਦਸਤਕ ਦੇਣ ਦੇ ਵਿਚਾਲੇ ਸੇਵਾ ਮੁਕਤੀ ਫੰਡ ਸੰਗਠਨ ਈ.ਪੀ.ਐੱਫ.ਓ. ਆਪਣੇ ਪੰਜ ਕਰੋੜ ਤੋਂ ਵੱਧ ਅੰਸ਼ਧਾਰਕਾਂ ਦੀ ਭਵਿੱਖ ਜਮ੍ਹਾ ਦੇ ਪ੍ਰਬੰਧਨ ਦੇ ਤੌਰ-ਤਰੀਕਿਆਂ 'ਚ ਵੱਡੇ...
 
picਸਰਕਾਰੀ ਖੇਤਰ ਦੀ ਕੰਪਨੀ ਭੇਲ ਨੂੰ ਤੁਰਕੀ ਤੋਂ ਤਾਪ ਬਿਜਲੀ ਪ੍ਰਾਜੈਕਟ ਦੇ ਲਈ 1.69 ਕਰੋੜ ਯੂਰੋ ਦਾ ਠੇਕਾ ਮਿਲਿਆ ਹੈ। ਕੰਪਨੀ ਨੇ ਇਕ ਬਿਆਨ 'ਚ ਦੱਸਿਆ...